ਹਾਏ ਵੇ LYRICS IN PUNJABI Song Lyrics - Ammy Virk Lyrics

Singer | Ammy Virk |
Singer | Salaami |
Music | Sunny Vik |
Song Writer | Raj Fatehpu |
ਮੇਰੀ ਗਲ.. ਮੇਰੀ ਅਦਾ..
ਯਾ ਕੋਈ ਗ਼ਲਤੀ ਤੈਂਨੂੰ ਕੁਝ ਯਾਦ ਹੋਵੇਗਾ
ਮੇਰੇ ਜਿੰਨਾ ਤੈਂਨੂੰ ਪਿਆਰ
ਨਇਯੋ ਕਰਨਾ ਭਾਵੇਂ ਕੋਈ ਮੇਰੇ ਬਾਦ ਹੋਵੇਗਾ
ਵੇ ਤੂ ਕਿੰਨੇਯਾ ਦੀ ਜ਼ਿੰਦਗੀ ਸੀ ਖਾ ਲਈ
ਮੈਨੂ ਵੀ ਉਨਾਂ ਨਾਲ ਕਰਤਾ
ਵੇ ਤੂ ਕਿੰਨੇ ਸਾਲਾਂ ਬਾਦ ਹਾਲ ਪੁਛੇਯਾ
ਤੇ ਫੇਰ ਓਹੀ ਹਾਲ ਕਰਤਾ
ਵੇ ਤੂ ਕਿੰਨੇ ਸਾਲਾਂ ਬਾਦ ਹਾਲ ਪੁਛੇਯਾ
ਤੇ ਫੇਰ ਓਹੀ ਹਾਲ ਕਰਤਾ
ਹਾਏ ਵੇ... ਹਾਏ ਵੇ...
ਹਾਏ ਵੇ... ਹਾਏ..
ਹਾਏ ਵੇ... ਹਾਏ ਵੇ...
ਹਾਏ ਵੇ... ਹਾਏ..
ਦੁਨਿਯਾ ਦੇ ਵਿਚ ਲੋਕਿ ਸਚਾ ਪ੍ਯਾਰ ਭੁੱਲ ਜਾਂਦੇ
ਮੇਰੇ ਕੋਲੋਂ ਤੇਰਾ ਝੂਠਾ ਪ੍ਯਾਰ ਨੀ ਭੂਲਦਾ
ਇਕ ਵਾਰੀ ਜ਼ਿੰਦਗੀ 'ਚ ਕਰਦਾ ਪ੍ਯਾਰ ਜੇ ਤੂ
ਦਸ ਮੈਨੂ ਦਸ ਮੈਨੂ ਯਾਰਾ ਮੈਂ ਕਿਯੂ ਰੂਲਦਾ
ਐਂਨੀ ਨਹੀ ਸੀ ਉਮੀਦ ਰਾਜ ਤੇਰੇ ਤੋਂ
ਤੂ ਵੀ ਏ ਕਮਾਲ ਕਰਤਾ
ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ
ਤੇ ਫੇਰ ਓਹੀ ਹਾਲ ਕਰਤਾ
ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ
ਤੇ ਫੇਰ ਓਹੀ ਹਾਲ ਕਰਤਾ
ਰੋ ਰੋ ਕੇ ਕਰੇਂਗਾ ਤੂ
ਥੋਡਾ ਥੋਡਾ ਡਰੇਂਗਾ ਤੂ
ਪਿਹਿਨਾ ਟੇਂਨੂ, ਪਿਹਿਨਾ ਟੇਂਨੂ ਐਸਾ ਕੱਮ ਕਰਨਾ
ਕਿ ਸੋਛੇਯਾ ਸੀ ਮੈਂ
ਤਯ ਹੋ ਗਯਾ ਏ ਕਿ
ਸਾਨੂ ਕਿ ਪਤਾ ਸੀ, ਅਸੀ ਤੇਰੇ ਹੱਥੋਂ ਮਰਨਾ (x2)
ਇਹਸਾਨ ਕਿਤੋਂ ਭੁਲ ਹੋਣਾ ਤੇਰਾ
ਜੋ ਯਾਰਾ ਜਾਂਦੀ ਵਾਰ ਕਰਤਾ
ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ
ਤੇ ਫੇਰ ਓਹੀ ਹਾਲ ਕਰਤਾ
ਵੇ ਤੂ ਕਿੰਨੇ ਸਾਲਾ ਬਾਦ ਹਾਲ ਪੁਛੇਯਾ
ਤੇ ਫੇਰ ਓਹੀ ਹਾਲ ਕਰਤਾ
0 टिप्पणियाँ